Mehak Punjab Di
"ਮੇਰਾ ਵਸਦਾ ਰਹੇ ਪੰਜਾਬ, ਗਿੱਧੇ ਪੈਣ ਸਦਾ,ਇਹਦੀ ਖਿੜੀ ਰਹੇ ਗੁਲਜ਼ਾਰ ਭੰਗੜੇ ਪੈਣ ਸਦਾ l" ਇਹ ਧਰਤੀ ਹੈ ਪੰਜਾਬ ਦੀ, ਇਥੇ ਜਨਮ ਲਿਆ ਗੁਰੂਆਂ ਅਤੇ ਪੀਰਾਂ ਨੇ, ਯੋਧੇ ਅਤੇ ਵੀਰਾਂ ਨੇ, ਰਾਂਝੇ ਅਤੇ ਹੀਰਾਂ ਨੇ, ਪੰਜਾਬੀ ਸੱਭਿਆਚਾਰ ਦੀ ਅਸਲੀ ਝਲਕ ਇਸਦੇ ਲੋਕ ਨ੍ਰਿਤਾਂ ਵਿੱਚੋ ਹੀ ਝਲਕਦੀ ਹੈ l ਖੁਲ੍ਹੇ ਅਤੇ ਮਸਤ ਸੁਭਾਅ ਵਾਲੇ ਪੰਜਾਬੀਆਂ ਦਾ ਕੋਈ ਵੀ ਉਤਸਵ ਗਿੱਧੇ ਅਤੇ ਭੰਗੜੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ l"
Representing the liveliness and dynamism of the people of Punjab, Gidha and Bhangra originally a dance exclusive done by men and women showcasing the culture, dressed up in the bright nd dazzling dresses.
Today our 66 boys and girls of classes III, IV & V dancing on the beats of gidha boliyian, traditional bhangra and famous folk songs. Let's witness some energy, some vibes of joys and loads of colours in the upcoming performance............ Mehak Punjab Di.
Participants:
Grade Level:III, IV & V
Total Number of Students:66 Students